Heads Up! We're currently undergoing maintenance to improve your streaming experience. During this time, you may encounter some disruptions. Thanks for your patience and understanding.

ਉਥੇ ਹੀ ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਬਾਈਟ.... ਰਾਜਨ ਵੋਹਰਾ ( ਮ੍ਰਿਤਕ ਡਿਪਟੀ ਵੋਹਰਾ

Navi disha 24channel

Navi disha 24channel

  • 0 followers

  • Category: News
  • |    

    AUTOPILOT

ਉਥੇ ਹੀ ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ  ਬਾਈਟ.... ਰਾਜਨ  ਵੋਹਰਾ  ( ਮ੍ਰਿਤਕ ਡਿਪਟੀ ਵੋਹਰਾ

ਉਥੇ ਹੀ ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਬਾਈਟ.... ਰਾਜਨ ਵੋਹਰਾ ( ਮ੍ਰਿਤਕ ਡਿਪਟੀ ਵੋਹਰਾ

Published: 1 year ago

Category:

  • News

About:

Hide quoted text

Story .... ਰਣਜੀਤ ਬਾਵਾ ਦੇ ਪੀ ਏ ਡਿਪਟੀ ਵੋਹਰਾ ਦੀ ਇਕ ਮਹੀਨੇ ਪਹਿਲਾ ਸੜਕ ਹਾਦਸੇ ਚ ਹੋਈ ਸੀ ਮੌਤ -- ਪਰਿਵਾਰ ਨੇ ਮੁਖ ਮੰਤਰੀ ਪੰਜਾਬ ਨੂੰ ਇਨਸਾਫ ਦੀ ਲਗਾਈ ਗੁਹਾਰ -- ਕੀਤੇ ਅਹਿਮ ਖੁਲਾਸੇ | Reporter:.. lucky Gurdaspur Link below the script

ਐਂਕਰ....ਪੰਜਾਬੀ ਗਾਇਕ ਰਣਜੀਤ ਬਾਵਾ ਦੇ ਪੀ ਏ ਡਿਪਟੀ ਵੋਹਰਾ ਦੀ ਕਰੀਬ ਇਕ ਮਹੀਨੇ ਪਹਿਲਾ 8 ਜਨਵਰੀ ਨੂੰ ਜਲੰਧਰ ਨਜਦੀਕ ਹੋਏ ਸੜਕੀ ਹਾਦਸੇ ਵਿੱਚ ਦੇਹਾਂਤ ਹੋ ਗਿਆ ਸੀ ਉਥੇ ਹੀ ਅੱਜ ਇਕ ਮਹੀਨੇ ਬਾਅਦ ਬਟਾਲਾ ਵਿਖੇ ਡਿਪਟੀ ਵੋਹਰਾ ਦਾ ਪੂਰਾ ਪਰਿਵਾਰ ਆਇਆ ਮੀਡਿਆ ਸਾਮਣੇ ਅਤੇ ਕੀਤੇ ਅਹਿਮ ਖੁਲਾਸੇ ਡਿਪਟੀ ਵੋਹਰਾ ਦੇ ਪਰਿਵਾਰ ਚ ਉਸਦੇ ਭਰਾ , ਬਜ਼ੁਰਗ ਮਾਂ ਅਤੇ ਪਤਨੀ ਜਿਹਨਾਂ ਦਾ ਅੱਜ ਵੀ ਰੋ ਰੋ ਬੁਰਾ ਹਾਲ ਹੈ ਦਾ ਕਹਿਣਾ ਹੈ ਕਿ ਉਹਨਾਂ ਲਈ ਡਿਪਟੀ ਦੀ ਮੌਤ ਇਕ ਸ਼ੱਕ ਬਣਾਇਆ ਹੋਇਆ ਹੈ ਡਿਪਟੀ ਵੋਹਰਾ ਦੀ ਬਜ਼ੁਰਗ ਮਾਂ ਅਤੇ ਭਰਾ ਨੇ ਦੱਸਿਆ ਕਿ ਜਦ ਉਹਨਾਂ ਨੂੰ ਡਿਪਟੀ ਦੇ ਸੜਕ ਹਾਦਸੇ ਦੀ ਸੂਚਨਾ ਮਿਲੀ ਤਾ ਉਹ ਜਦ ਜਲੰਧਰ ਪਹੁਚੇ ਤਾ ਡਿਪਟੀ ਦੀ ਲਾਸ਼ ਹਸਪਤਾਲ ਚ ਸੀ ਅਤੇ ਉਸਦੇ ਮਹਿਜ ਸਿਰ ਤੇ ਸੱਟ ਸੀ ਅਤੇ ਡਿਪਟੀ ਵੋਹਰਾ ਦੇ ਕੋਲ ਉਸਦਾ ਲਾਈਸੇਂਸ ਪਿਸਟਲ ਵੀ ਸੀ ਲੇਕਿਨ ਉਹ ਉਹਨਾਂ ਨੂੰ ਨਹੀਂ ਮਿਲਿਆ ਅਤੇ ਜਦ ਪੁਲਿਸ ਨੂੰ ਪੁੱਛਿਆ ਤਾ ਉਹਨਾਂ ਇਸ ਬਾਰੇ ਜਾਂਚ ਕਰਨ ਦੀ ਗੱਲ ਆਖਿ ਉਥੇ ਹੀ ਮ੍ਰਿਤਕ ਡਿਪਟੀ ਵੋਹਰਾ ਦੇ ਭਰਾ ਨੇ ਕਿਹਾ ਕਿ ਇਸ ਹਾਦਸੇ ਨੂੰ ਇਕ ਮਹੀਨਾ ਹੋ ਚੁਕਾ ਹੈ ਲੇਕਿਨ ਪੁਲਿਸ ਵਲੋਂ ਇਹ ਜਾਂਚ ਨਹੀਂ ਪੂਰੀ ਹੋਈ ਅਤੇ ਹੁਣ ਤਕ ਇਹ ਨਹੀਂ ਸਾਮਣੇ ਆਇਆ ਕਿ ਉਸਦਾ ਪਿਸਟਲ ਕਿਥੇ ਹੈ ਉਥੇ ਹੀ ਇਸ ਪਰਿਵਾਰ ਨੇ ਮੁਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਦੀ ਗੰਭੀਰਤਾ ਨਾਲ ਜਲਦ ਜਾਂਚ ਕਰ ਸੱਚ ਸਾਮਣੇ ਲਿਆਂਦਾ ਜਾਵੇ ਉਥੇ ਹੀ ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ |

ਬਾਈਟ.... ਰਾਜਨ ਵੋਹਰਾ | ( ਮ੍ਰਿਤਕ ਡਿਪਟੀ ਵੋਹਰਾ ਦਾ ਭਰਾ )

Please Login to comment on this video

  • Disha_seth

    Disha_seth . 1 year ago

    aap mujhe follow kariye mai bhi aapko follow back karungi my channel name Disha_seth

You may also like

163e463f04ec911675912176
video
163e463f04ec911675912176
video
163e463f04ec911675912176
video
163e463f04ec911675912176
video
163e463f04ec911675912176
video
163e463f04ec911675912176
video
163e463f04ec911675912176
video
163e463f04ec911675912176
video
163e463f04ec911675912176
video
163e463f04ec911675912176
video
163e463f04ec911675912176
video
163e463f04ec911675912176
video
163e463f04ec911675912176
video
163e463f04ec911675912176
video
163e463f04ec911675912176
video
163e463f04ec911675912176
video
163e463f04ec911675912176
video
163e463f04ec911675912176
video
163e463f04ec911675912176
video
163e463f04ec911675912176
video
163e463f04ec911675912176
video
163e463f04ec911675912176
video
163e463f04ec911675912176
video
163e463f04ec911675912176
video