Heads Up! We're currently undergoing maintenance to improve your streaming experience. During this time, you may encounter some disruptions. Thanks for your patience and understanding.

ਮੁਹੱਲੇ ਚ ਘਰ ਚ ਜ਼ਬਰਦਸਤੀ ਦਾਖਿਲ ਹੋਜਲਦ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ

Navi disha 24channel

Navi disha 24channel

  • 0 followers

  • Category: News
  • |    

    AUTOPILOT

ਮੁਹੱਲੇ ਚ ਘਰ ਚ ਜ਼ਬਰਦਸਤੀ ਦਾਖਿਲ ਹੋਜਲਦ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ

ਮੁਹੱਲੇ ਚ ਘਰ ਚ ਜ਼ਬਰਦਸਤੀ ਦਾਖਿਲ ਹੋਜਲਦ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ

Published: 1 year ago

Category:

  • News

About:

Story:.. ਬਟਾਲਾ ਸ਼ਹਿਰ ਦੇ ਅੰਦੂਰਨੀ ਮੁਹੱਲੇ ਚ ਘਰ ਚ ਜ਼ਬਰਦਸਤੀ ਦਾਖਿਲ ਹੋ ਇਕ ਔਰਤ ਨੂੰ ਬੁਰੀ ਤਰ੍ਹਾਂ ਜਖਮੀ ਕਰ ਲੁੱਟ ਨੂੰ ਦਿਤਾ ਅੰਜਾਮ -- ਅਣਪਛਾਤੇ ਨੌਜਵਾਨ ਨਕਦੀ ਅਤੇ ਸੋਨੇ ਦੇ ਗਹਿਣੇ ਲੈਕੇ ਫਰਾਰ | Reporter :.. lucky Gurdaspur Link below the script

ਐਂਕਰ ਰੀਡ :.. ਬਟਾਲਾ ਦੇ ਇਤਹਾਸਿਕ ਗੁਰਦਵਾਰਾ ਡੇਰਾ ਸਾਹਿਬ ਨਜਦੀਕ ਸ਼ਹਿਰ ਦੇ ਅੰਦੂਰਨੀ ਮੁਹੱਲੇ ਚ ਅੱਜ ਸ਼ਾਮ ਘਰ ਚ ਦਾਖਿਲ ਹੋ ਅਣਪਛਾਤੇ 6 ਦੇ ਕਰੀਬ ਨੌਜਵਾਨਾਂ ਵਲੋਂ ਘਰ ਚ ਮਜੂਦ ਇਕੱਲੀ ਔਰਤ ਨੂੰ ਜਖਮੀ ਕਰ ਘਰ ਚ ਕੀਤੀ ਲੁੱਟ 1 ਲੱਖ 76 ਹਜਾਰ ਨਕਦੀ ਅਤੇ ਸੋਨੇ ਦੇ ਗਹਿਣੇ ਲੈਕੇ ਲੁਟੇਰੇ ਹੋਏ ਫਰਾਰ ਉਥੇ ਹੀ ਘਰ ਦੀ ਮਲਿਕ ਔਰਤ ਗੰਭੀਰ ਜਖਮੀ ਨੂੰ ਪਰਿਵਾਰ ਨੇ ਹਸਪਤਾਲ ਚ ਕਰਵਾਇਆ ਦਾਖਿਲ ਉਧਰ ਪੁਲਿਸ ਵਲੋਂ ਮੌਕੇ ਤੇ ਪਹੁਚ ਕੇਸ ਦਰਜ ਕਰ ਤਫਤੀਸ਼ ਕੀਤੀ ਸ਼ੁਰੂ |

ਵੀ ਓ :.. ਬਟਾਲਾ ਦਾ ਅੰਦੂਰਨੀ ਤੰਗ ਬਾਜ਼ਾਰ ਮੁਹੱਲੇ ਚ ਅੱਜ ਸ਼ਾਮ ਘਰ ਦੇ ਅੰਦਰ ਹੋਈ ਲੁੱਟ ਦੀ ਵਾਰਦਾਤ ਘਰ ਦੇ ਮਾਲਿਕ ਮੋਹਨ ਲਾਲ ਨੇ ਦੱਸਿਆ ਕਿ ਉਸਦੀ ਪਤਨੀ ਕਾਮਨੀ ਸ਼ਾਮ ਨੂੰ ਮੰਦਿਰ ਮੱਥਾ ਟੇਕਣ ਗਈ ਸੀ ਅਤੇ ਨੂੰਹ ਦਿਸ਼ਾ ਘਰ ਚ ਇਕੱਲੀ ਸੀ ਅਤੇ ਜਦ ਪਤਨੀ ਵਾਪਿਸ ਘਰ ਆਈ ਤਾ ਦੇਖਿਆ ਕਿ ਨੂੰਹ ਦਿਸ਼ਾ ਬੁਰੀ ਤਰ੍ਹਾਂ ਜਖਮੀ ਜ਼ਮੀਨ ਤੇ ਪਈ ਸੀ ਅਤੇ ਜਦਕਿ ਘਰ ਚ ਅਲਮਾਰੀਆਂ ਚੋ ਅਤੇ ਹੋਰ ਸਾਮਾਨ ਖਿਲਰਿਆ ਹੋਇਆ ਸੀ ਅਤੇ ਇਹ ਦੇਖ ਉਸਨੇ ਰੌਲਾ ਪਾਇਆ ਤਾ ਗੁਆਂਢੀਆਂ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਜਦ ਮੌਕੇ ਤੇ ਪਹੁਚੇ ਤਾ ਜਖ਼ਮੀ ਹਾਲਤ ਚ ਦਿਸ਼ਾ ਨੂੰ ਹਸਪਤਾਲ ਨੇ ਦਾਖਿਲ ਕਰਵਾਇਆ ਗਿਆ ਹੈ ਅਤੇ ਮੋਹਨ ਲਾਲ ਅਤੇ ਉਸਦੀ ਪਤਨੀ ਕਾਮਣੀ ਮੁਤਾਬਿਕ ਉਹਨਾਂ ਦੇ ਘਰ ਚ ਕਰੀਬ 6 ਅਣਪਛਾਤੇ ਲੋਕਾਂ ਵਲੋਂ ਲੁੱਟ ਦੀ ਨੀਯਤ ਨਾਲ ਉਹਨਾਂ ਦੀ ਨੂੰਹ ਨੂੰ ਜਖਮੀ ਕਰ ਅਤੇ ਬੰਧਕ ਬਣਾ ਲੁਟੇਰੇ 1 ਲੱਖ 76 ਹਜਾਰ ਨਕਦੀ ਅਤੇ ਸੋਨੇ ਦੇ ਗਹਿਣੇ ਲੈਕੇ ਫਰਾਰ ਹੋਏ ਹਨ | ਉਧਰ ਮੌਕੇ ਤੇ ਪਹੁਚੇ ਪੁਲਿਸ ਜਿਲਾ ਬਟਾਲਾ ਦੇ ਡੀਐਸਪੀ ਲਲਿਤ ਕੁਮਾਰ ਨੇ ਦੱਸਿਆ ਕਿ ਉਹਨਾਂ ਨੂੰ ਇਸ ਵਾਰਦਾਤ ਦੀ ਸੂਚਨਾ ਮਿਲੀ ਤਾ ਉਹ ਆਪਣੀ ਪੁਲਿਸ ਪਾਰਟੀ ਨਾਲ ਮੌਕੇ ਤੇ ਪਹੁਚੇ ਹਨ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਵੀ ਪੁਲਿਸ ਨੇ ਕੀਤਾ |

ਬਾਈਟ :.. ਮੋਹਨ ਲਾਲ / ਕਾਮਨੀ ( ਪਤੀ / ਪਤਨੀ ਘਰ ਦੇ ਮਾਲਿਕ ) ਬਾਈਟ :.. ਲਲਿਤ ਕੁਮਾਰ ( ਡੀਐਸਪੀ ਸਿਟੀ

Please Login to comment on this video


  • Video has no comments

You may also like

163e495452b4231675924805
video
163e495452b4231675924805
video
163e495452b4231675924805
video
163e495452b4231675924805
video
163e495452b4231675924805
video
163e495452b4231675924805
video
163e495452b4231675924805
video
163e495452b4231675924805
video
163e495452b4231675924805
video
163e495452b4231675924805
video
163e495452b4231675924805
video
163e495452b4231675924805
video
163e495452b4231675924805
video
163e495452b4231675924805
video
163e495452b4231675924805
video
163e495452b4231675924805
video
163e495452b4231675924805
video
163e495452b4231675924805
video
163e495452b4231675924805
video
163e495452b4231675924805
video
163e495452b4231675924805
video
163e495452b4231675924805
video
163e495452b4231675924805
video
163e495452b4231675924805
video