Heads Up! We're currently undergoing maintenance to improve your streaming experience. During this time, you may encounter some disruptions. Thanks for your patience and understanding.

बंदी सिंह की रिहाई के लिए जतन करते रहेंगे सरदार गुरइकबाल सिंह

Navi disha 24channel

Navi disha 24channel

  • 0 followers

  • Category: News
  • |    

    AUTOPILOT

बंदी सिंह की रिहाई के लिए जतन करते रहेंगे सरदार गुरइकबाल सिंह

बंदी सिंह की रिहाई के लिए जतन करते रहेंगे सरदार गुरइकबाल सिंह

Published: 1 year ago

Category:

  • News

About:

ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈਕੇ ਐਸ ਜੀ ਪੀ ਸੀ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਇਤਿਹਾਸਿਕ ਗੁਰਦਵਾਰਾ ਬੁਰਜ ਸਾਹਿਬ ਵਿਖੇ ਦਸਤਖਤ ਮੁਹਿੰਮ ਕੀਤੀ ,,,ਐਸ ਜੀ ਪੀ ਸੀ ਪ੍ਰਧਾਨ ਹਰਜਿੰਦਰ ਧਾਮੀ ਨੇ ਕੀਤੀ ਸ਼ਿਰਕਤ

..ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈਕੇ ਬੜੇ ਲੰਬੇ ਸਮੇਂ ਤੋਂ ਮੰਗ ਚਲਦੀ ਆ ਰਹੀ ਹੈ ਪਰ ਕਿਸੇ ਤਰਾਂ ਵੀ ਉਹ ਪੂਰੀ ਹੁੰਦੀ ਨਜ਼ਰ ਨਹੀਂ ਆ ਰਹੀ ,,,ਐਸ ਜੀ ਪੀ ਸੀ ਅਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਸਾਂਝੇ ਤੌਰ ਤੇ ਦਸਤਖਤ ਮੁਹਿੰਮ ਚਲਾ ਰੱਖੀ ਹੈ ਜਿਸਦੇ ਚਲਦੇ ਹਲਕਾ ਕਾਦੀਆ ਦੇ ਕਸਬਾ ਧਾਰੀਵਾਲ ਦੇ ਇਤਿਹਾਸਕ ਗੁਰਦਵਾਰਾ ਸ਼੍ਰੀ ਬੁਰਜ ਸਾਹਿਬ ਵਿਖੇ ਦਸਤਖਤ ਮੁਹਿੰਮ ਚਲਾਈ ਗਈ ਜਿਥੇ ਭਾਰੀ ਗਿਣਤੀ ਵਿੱਚ ਸਿੰਘਾਂ ਨੇ ਪੁਹੰਚ ਕੇ ਇਸ ਮੁਹਿੰਮ ਵਿਚ ਹਿੱਸਾ ਲਿਆ ਅਤੇ ਬੰਦੀ ਸਿੰਘਾਂ ਦੀ ਰਿਹਾਈ ਵਾਲੇ ਦਸਤਖਤ ਕਰਕੇ ਫਾਰਮ ਭਰੇ ,,,ਇਸ ਮੁਹਿੰਮ ਵਿੱਚ ਖਾਸ ਤੌਰ ਤੇ ਐਸ ਜੀ ਪੀ ਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਸਮੇਤ ਸ਼ਿਰੋਮਣੀ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਅਤੇ ਹਲਕਾ ਕਾਦੀਆ ਤੋਂ ਅਕਾਲੀ ਦਲ ਦੇ ਇੰਚਾਰਜ ਗੁਰਇਕਬਾਲ ਸਿੰਘ ਮਾਹਲ ਨੇ ਸ਼ਿਰਕਤ  .ਜਾਣਕਾਰੀ ਦਿੰਦਿਆਂ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਇਸ ਮੁਹਿੰਮ ਰਾਹੀਂ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਇਸ ਮੁਹਿੰਮ ਤਹਿਤ ਹਰ ਪਿੰਡ ਪਿੰਡ ਜਾਕੇ ਇਹ ਭਰੇ ਜਾ ਰਹੇ ਹਨ ਅਤੇ  ਫਾਰਮ ਭਰਕੇ ਰਾਜਪਾਲ ਨੂੰ ਦਿੱਤੇ ਜਾਣਗੇ ਇਸੇ ਦੇ ਚਲਦੇ ਅੱਜ ਵੀ ਸੰਗਤਾਂ ਵਲੋਂ ਹਜਾਰਾਂ ਹੀ ਫਾਰਮ ਭਰੇ ਗਏ | ਉਹਨਾਂ ਕਿਹਾ ਕੇ ਜੇਕਰ ਲੀਡਰਾਂ ਦੇ  ਕਾਤਿਲ ਜਾਂ ਫਿਰ ਬਲਾਤਕਾਰੀ ਰਿਹਾਅ ਹੋ ਸਕਦੇ ਹਨ ਤਾਂ ਫਿਰ ਬੰਦੀ ਸਿੰਘ ਕਿਉ ਨਹੀਂ ਨਹੀਂ ਰਿਹਾਅ ਹੋ ਸਕਦੇ ਬੰਦੀ ਸਿੰਘਾਂ ਨੇ ਤਾਂ ਆਪਣੀਆਂ ਸਜਾਵਾਂ ਵੀ ਪੂਰੀਆਂ ਕਰ ਲਈਆਂ ਹਨ | ਉਹਨਾਂ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਜਤਨ ਕਰਦੇ ਰਹਾਂਗੇ ਅਤੇ ਬੰਦੀ ਸਿੰਘਾਂ ਨੂੰ ਰਿਹਾ ਕਰਵਾ ਕੇ ਦਮ ਲਵਾਂਗੇ

ਬਾਈਟ...ਗੁਰਇਕਬਾਲ ਸਿੰਘ ਮਾਹਲ ( ਹਲਕਾ ਇੰਚਾਰਜ ਸ਼ਿਰੋਮਣੀ ਅਕਾਲੀ ਦਲ)

ਬਾਈਟ...ਗੁਰਇਕਬਾਲ ਸਿੰਘ ਮਾਹਲ

Please Login to comment on this video

  • Video has no comments

You may also like

163f317c697ddd1676875718
video
163f317c697ddd1676875718
video
163f317c697ddd1676875718
video
163f317c697ddd1676875718
video
163f317c697ddd1676875718
video
163f317c697ddd1676875718
video
163f317c697ddd1676875718
video
163f317c697ddd1676875718
video
163f317c697ddd1676875718
video
163f317c697ddd1676875718
video
163f317c697ddd1676875718
video
163f317c697ddd1676875718
video
163f317c697ddd1676875718
video
163f317c697ddd1676875718
video
163f317c697ddd1676875718
video
163f317c697ddd1676875718
video
163f317c697ddd1676875718
video
163f317c697ddd1676875718
video
163f317c697ddd1676875718
video
163f317c697ddd1676875718
video
163f317c697ddd1676875718
video
163f317c697ddd1676875718
video
163f317c697ddd1676875718
video
163f317c697ddd1676875718
video